-
27 ਜੁਲਾਈ ਨੂੰ ਠੀਕ 7 :00 ਵਜੇ ਸ਼ਾਮ ਨੂੰ ਕਲਾ ਭਵਨ ਦੇ ਵਿਹੜੇ ਵਿੱਚਅਕਸ ਰੰਗਮੰਚ ਸਮਰਾਲਾ ਦੀ ਟੀਮ ਦੇ ਅਦਾਕਾਰਾਂ ਵੱਲ਼ੋਂ ਨਾਟਕਕਾਰ ਡਾ. ਅਮਰਜੀਤ ਸਿੰਘ ਗਰੇਵਾਲ਼ ਦੀ ਨਵੀਂ ਨਾਟ ਰਚਨਾ " ਮੁਹੱਬਤ ਮੌਲੀ ਹੈ " ਦੀ ਪਹਿਲੀ ਪੇਸ਼ਕਾਰੀ ਲਈ ਤੁਹਾਡੀ ਬੇਸਬਰੀ ਨਾਲ ਉਡੀਕ ਰਹੇਗੀ.. ਤੁਹਾਡੀ ਸਾਂਝ ਤੇ ਆਮਦ ਦੀ ਉਡੀਕ ਵਿੱਚ.. ਰਾਜਵਿੰਦਰ ਸਮਰਾਲਾ ਤੇ ਟੀਮ […]
