ਪੰਜਾਬੀ ਨਾਟਕੀ ਸਰਗਰਮੀਆਂ
- This event has passed.
ਮੁਹੱਬਤ ਮੌਲੀ ਹੈ
July 27 @ 7:00 pm - 10:00 pm

27 ਜੁਲਾਈ ਨੂੰ ਠੀਕ 7 :00 ਵਜੇ ਸ਼ਾਮ ਨੂੰ ਕਲਾ ਭਵਨ ਦੇ ਵਿਹੜੇ ਵਿੱਚਅਕਸ ਰੰਗਮੰਚ ਸਮਰਾਲਾ ਦੀ ਟੀਮ ਦੇ ਅਦਾਕਾਰਾਂ ਵੱਲ਼ੋਂ ਨਾਟਕਕਾਰ ਡਾ. ਅਮਰਜੀਤ ਸਿੰਘ ਗਰੇਵਾਲ਼ ਦੀ ਨਵੀਂ ਨਾਟ ਰਚਨਾ
” ਮੁਹੱਬਤ ਮੌਲੀ ਹੈ ” ਦੀ ਪਹਿਲੀ ਪੇਸ਼ਕਾਰੀ ਲਈ ਤੁਹਾਡੀ ਬੇਸਬਰੀ ਨਾਲ ਉਡੀਕ ਰਹੇਗੀ..
ਤੁਹਾਡੀ ਸਾਂਝ ਤੇ ਆਮਦ ਦੀ ਉਡੀਕ ਵਿੱਚ..
ਰਾਜਵਿੰਦਰ ਸਮਰਾਲਾ ਤੇ ਟੀਮ ਅਕਸ ਸਮਰਾਲਾ ਫੋਨ 98151 70250
ਕਿਸੇ ਕਿਸਮ ਦੀ ਵੀ ਪੰਜਾਬੀ ਨਾਟ ਸਰਗਰਮੀ ਨੂੰ ਦਰਜ ਕਰਨ ਲਈ ਇਥੇ ਕਲਿੱਕ ਕਰੋ।
